ਬੱਚੇਦਾਨੀ ਦੇ ਮੂੰਹ ਦੀ ਸਕ੍ਰੀਨਿੰਗ: ਸੱਦੇ (Punjabi)
ਅੱਪਡੇਟ ਕੀਤਾ 23 ਮਈ 2025
Applies to England
ਅਸੀ� ਤੁਹਾਨੂ� ਤੁਹਾਡੀ ਐੱ�.ਐੱ�.ਐੱ�. ਸਰਵਾਈਕ� ਸਕ੍ਰੀਨਿੰਗ (ਜਿ� ਨੂ� ਪਹਿਲਾਂ ‘ਸਮੀਅਰ ਟੈਸਟ� ਕਿਹਾ ਜਾਂਦ� ਸੀ), ਲਈ ਸੱਦਾ ਦੇ� ਲਈ ਲਿ� ਰਹ� ਹਾਂ। ਸਰਵਾਈਕ� (ਬੱਚੇਦਾਨੀ ਦਾ ਮੂੰਹ) ਕੈਂਸ� ਨੂ� ਰੋਕਣ ਅਤ� ਜ਼ਿੰਦਗੀਆਂ ਬਚਾਉ� ਵਾਸਤ� ਮਦ� ਲਈ ਅਸੀ� 25 ਤੋ� ਲੈ ਕੇ 64 ਦੀ ਉਮ� ਦੀਆਂ ਸਾਰੀਆਂ ਔਰਤਾ� ਅਤ� ਬੱਚੇਦਾਨੀ ਵਾਲੇ ਸਾਰੇ ਵਿਅਕਤੀਆਂ ਨੂ� ਸਕ੍ਰੀਨਿੰਗ ਦੀ ਪੇਸ਼ਕ� ਕਰ ਰਹ� ਹਾਂ।
ਇਸ ਚਿੱਠੀ ਨੂ� ਇੱ� ਵਿਕਲਪਿ� ਫਾਰਮੈਟ ਵਿੱਚ ਪ੍ਰਾਪਤ ਕਰ� ਲਈ, [email protected] ‘ਤ� ਇੱ� ਈਮੇਲ ਭੇਜੋ ਜਾ� 0300 311 22 33 ‘ਤ� ਕਾ� ਕਰੋ। ਇਨ੍ਹਾਂ ਵੇਰਵਿਆ� ਦੀ ਵਰਤੋ� ਅਪੌਇੰਟਮੈਂਟ ਬੁੱਕ ਕਰ� ਜਾ� ਆਪਣੇ ਨਤੀਜੇ ਪੁੱਛ� ਲਈ ਨਾ ਕਰ�, ਕਿਉਂਕਿ ਤੁਹਾਡੀ ਕਾ� ਦਾ ਜਵਾਬ ਦੇ� ਵਾਲਾ ਸਟਾਫ ਤੁਹਾਡੀ ਕਾ� ਜਾ� ਈਮੇਲ ਲਈ ਮਦ� ਨਹੀ� ਕਰ ਸਕੇਗਾ।
ਆਪਣੀ ਅਪੌਇੰਟਮੈਂਟ ਕਿਵੇ� ਬੁੱਕ ਕਰਨੀ ਹੈ
ਆਪਣੇ ਜੀ.ਪੀ. ਸਰਜਰੀ ਨੂ� ਸੰਪਰ� ਕਰ�
ਕੁ� ਯੌ� ਸਿਹਤ ਕਲੀਨਿ� ਵੀ ਸਰਵਾਈਕ� ਸਕ੍ਰੀਨਿੰਗ ਦੀ ਪੇਸ਼ਕ� ਕਰ ਸਕਦੇ ਹਨ ਜ਼ਿਆਦ� ਜਾਣਕਾਰੀ ਲੈ� ਲਈ ਆਪਣੇ ਸਥਾਨ� ਯੌ� ਸਿਹਤ ਕਲੀਨਿ� ਨਾ� ਸੰਪਰ� ਕਰ�:
ਮੈਨੂ� ਅਪੌਇੰਟਮੈਂਟ ਕਿਉਂ ਬੁੱਕ ਕਰਨੀ ਚਾਹੀਦੀ ਹੈ�
ਸਰਵਾਈਕ� ਸਕ੍ਰੀਨਿੰਗ ਖਾ� ਕਿਸਮ ਦੇ ਹਿਊਮ� ਪਾਪਲੋਮਾਵਾਇਰਸ (ਐੱ�.ਪੀ.ਵੀ.) ਬਾਰੇ ਜਾਂਚ ਕਰਦੀ ਹੈ।� ਇਹ ‘ਉੱਚ-ਜੋਖਮ� ਦੀ ਕਿਸਮ ਦੇ ਐੱ�.ਪੀ.ਵੀ. 99% ਸਰਵਾਈਕ� ਕੈਂਸਰਾ� ਵਿੱਚ ਦੇਖੇ ਜਾ ਸਕਦੇ ਹਨ।� ਜੇਕਰ ਸਾਨੂ� ਤੁਹਾਡੇ ਸਕ੍ਰੀਨਿੰਗ ਦੇ ਨਮੂਨ� ਵਿੱਚ ਇਸ ਕਿਸਮ ਦਾ ਐੱ�.ਪੀ.ਵੀ. ਮਿਲਦ� ਹੈ, ਤਾ� ਫੇ� ਅਸੀ� ਸੈੱਲਾਂ ਵਿੱਚ ਅਸਧਾਰਣ ਤਬਦੀਲੀਆਂ ਦੀ ਜਾਂਚ ਕਰਦੇ ਹਾਂ। ਛੇਤੀ ਨਾ� ਪਤ� ਲਗ� ਕੇ ਇਲਾਜ ਕਰ� ਨਾ� , ਅਸੀ� ਸਰਵਾਈਕ� ਕੈਂਸ� ਦੇ ਜ਼ਿਆਦਾਤ� ਮਾਮਲਿਆ� ਨੂ� ਰੋ� ਸਕਦੇ ਹਾਂ।
ਤੁਹਾਡੇ ਸਰੀ� ਵਿੱਚ ਪਹਿਲੀ ਵਾ� ਜਿਨਸੀ ਸੰਪਰ� ਕਰ� ‘ਤ� ਐੱ�.ਪੀ.ਵੀ. ਦਾਖਲ ਹੋ ਸਕਦਾ ਹੈ, ਅਤ� ਅਜਿਹ� ਹੋ� ਲਈ ਤੁਹਾਨੂ� ਸਰੀ� ਵਿੱਚ ਲਿੰਗ ਦੇ ਦਾਖਲ� ਵਾਲਾ ਸੈਕਸ ਕਰ� ਦੀ ਜ਼ਰੂਰ� ਨਹੀ� ਹੁੰਦੀ।� ਭਾਵੇ� ਲੰਬੇ ਸਮੇਂ ਤੋ� ਤੁਹਾਡਾ ਇੱਕੋ ਜਿਨਸੀ ਸਾਥੀ ਰਿਹਾ ਹੋਵੇ ਜਾ� ਤੁਸੀ� ਕਈ ਸਾਲਾ� ਤੋ� ਜਿਨਸੀ ਤੌ� ‘ਤ� ਸਰਗਰ� ਨਹੀ� ਵੀ ਹੁੰਦ� ਤਾ� ਇਸ ਦੇ ਬਾਵਜੂਦ ਵੀ ਤੁਹਾਡੇ ਸਰੀ� ਵਿੱਚ ਇਹ ਵਾਇਰ� ਹੋ ਸਕਦਾ ਹੈ। � ਤੁਹਾਡੇ ਕਿਸੇ ਵੀ ਜਿਨਸੀ ਝੁਕਾ� ਹੋ� ਜਾ� ਤੁਹਾਡੇ ਐੱ�.ਪੀ.ਵੀ.ਦਾ ਟੀਕਾ ਲਗਵਾ� ਹੋ� ਦੇ ਬਾਵਜੂਦ ਫੇ� ਵੀ ਤੁਸੀ� ਐੱ�.ਪੀ.ਵੀ. ਵਾਇਰ� ਦਾ ਸ਼ਿਕਾ� ਹੋ ਸਕਦੇ ਹੋ। �
ਜੇਕਰ ਤੁਸੀ� ਸਰਵਾਈਕ� ਸਕ੍ਰੀਨਿੰਗ ਬਾਰੇ ਚਿੰਤ� ਹੋ ਤਾ� ਉਸ ਸੂਰਤ ਵਿੱਚ ਸਹਾਇਤਾ
ਸਰਵਾਈਕ� ਸਕ੍ਰੀਨਿੰਗ ਅਪੌਇੰਟਮੈਂਟਾਂ ਵਿੱਚ ਸਿਰਫ� 5 ਤੋ� 10 ਮਿੰਟ ਲੱਗਦ� ਹਨ, ਪਰ ਜੇਕਰ ਤੁਸੀ� ਹੋ� ਸਮਾਂ ਚਾਹੁੰਦ� ਹੋ ਤਾ� ਤੁਸੀ� ਇੱ� ਲੰਬੀ ਅਪੌਇੰਟਮੈਂਟ ਲਈ ਬੇਨਤੀ ਕਰ ਸਕਦੇ ਹੋ� ਤੁਸੀ� ਇੱ� ਮਹਿਲ� ਨਰ� ਜਾ� ਡਾਕਟ� ਲਈ ਵੀ ਬੇਨਤੀ ਕਰ ਸਕਦੇ ਹੋ ਅਤ� ਸਹਾਇਤਾ ਲਈ ਕਮਰੇ ਵਿੱਚ ਕਿਸੇ ਹੋ� ਨੂ� ਆਪਣੇ ਨਾ� ਲਿ� ਸਕਦੇ ਹੋ� ਆਪਣੀ ਅਪੌਇੰਟਮੈਂਟ ਦੌਰਾ�, ਤੁਸੀ� ਟੈਸਟ ਨੂ� ਆਪਣੇ ਲਈ ਜ਼ਿਆਦ� ਆਰਾਮਦਾਇਕ ਬਣਾਉ� ਲਈ ਇੱ� ਵੱਖਰੀ ਸਥਿਤੀ ਵਿੱਚ ਲੇਟਣ ਅਤ� ਇੱ� ਜ਼ਿਆਦ� ਛੋਟੇ ਸਪੈਕੂਲ� (ਡਾਕਟਰੀ-ਸਾਧਨ) ਲਈ ਵੀ ਬੇਨਤੀ ਕਰ ਸਕਦੇ ਹੋ�
ਨਾ� ਦਿੱਤ� ਗਏ ਪਰਚੇ ਵਿੱਚ ਅਪੌਇੰਟਮੈਂਟ ਦੌਰਾ� ਹੋ� ਵਾਲੀਆਂ ਗੱਲਾ�, ਐੱ�.ਪੀ.ਵੀ. ਅਤ� ਸਰਵਾਈਕ� ਕੈਂਸ� ਬਾਰੇ ਜ਼ਿਆਦ� ਜਾਣਕਾਰੀ ਹੈ� ਤੁਸੀ� /cervical-screening-guide ’ਤ� ਡਿਜੀਟਲ, ਆਸਾਨੀ ਨਾ� ਪੜ੍ਹ� ਵਾਲੇ ਅਤ� ਹੋ� ਭਾਸ਼ਾਈ ਸੰਸਕਰਣ ਦੇ� ਸਕਦੇ ਹੋ
ਜੇਕਰ ਤੁਸੀ� ਚਿੰਤ� ਮਹਿਸੂਸ ਕਰਦੇ ਹੋ ਜਾ� ਸਰਵਾਈਕ� ਸਕ੍ਰੀਨਿੰਗ ਵਿੱਚ ਸ਼ਾਮ� ਹੋ� ਲਈ ਸਹਾਇਤਾ ਦੀ ਲੋ� ਹੈ, ਤਾ� ਸਲਾਹ ਅਤ� ਸਹਾਇਤਾ /cervical-screening-support ‘ਤ� ਉਪਲਬ� ਹੈ
ਹੋ� ਜਾਣਕਾਰੀ
ਤੁਹਾਡੀ ਸਕ੍ਰੀਨਿੰਗ ਟੈਸਟ ਕਰ� ਵਾਲੀ ਨਰ� ਜਾ� ਡਾਕਟ� ਤੁਹਾਨੂ� ਦੱਸਣਗੇ ਕਿ ਤੁਸੀ� ਆਪਣਾ ਨਤੀਜਾ ਕਿਵੇ� ਅਤ� ਕਦੋਂ ਪ੍ਰਾਪਤ ਕਰ� ਦੀ ਉਮੀ� ਕਰ ਸਕਦੇ ਹੋ, ਅਤ� ਉਨ੍ਹਾਂ ਨੂ� ਵੀ ਤੁਹਾਡੇ ਨਤੀਜੇ ਬਾਰੇ ਦੱਸਿ� ਜਾਵੇਗਾ� ਜੇਕਰ ਤੁਸੀ� ਆਪਣਾ ਪਤ� ਜਾ� ਸੰਪਰ� ਵੇਰਵ� ਬਦਲਦ� ਹੋ ਤਾ� ਆਪਣੀ ਜੀ.ਪੀ. ਸਰਜਰੀ ਨੂ� ਦੱਸੋ�
ਜੇਕਰ ਤੁਹਾਨੂ� ਹੇਠਾ� ਦਿੱਤਿਆ� ਲੱਛਣਾਂ ਵਿੱਚੋਂ ਕੋ� ਵੀ ਹੁੰਦ� ਹੈ, ਤੁਹਾਡੀ ਸਰਵਾਈਕ� ਸਕ੍ਰੀਨਿੰਗ ਦੇ ਇਤਿਹਾਸ ਵੱ� ਧਿਆਨ ਦਿੱਤ� ਬਗੈਰ, ਤਾ� ਆਪਣੇ ਜੀ.ਪੀ. ਨਾ� ਛੇਤੀ ਤੋ� ਛੇਤੀ ਗੱ� ਕਰ�:
- ਯੋਨੀ ਵਿਚੋ� ਖੂ� ਦਾ ਰਿਸਾ� ਜੋ ਤੁਹਾਡੇ ਲਈ ਅਸਧਾਰਨ ਹੁੰਦ� ਹੈ � ਜਿ� ਵਿੱਚ ਸੰਭੋ� ਕਰ� ਦੌਰਾ� ਜਾ� ਉਸ ਤੋ� ਬਾਅਦ ਖੂ� ਦਾ ਵਹਿਣ�, ਤੁਹਾਡੀ ਮਾਹਵਾਰੀ ਵਿਚਕਾਰ ਜਾ� ਮੀਨੋਪੌਜ਼ ਤੋ� ਬਾਅਦ ਖੂ� ਦਾ ਵਹਿਣ�, ਜਾ� ਆਮ ਨਾਲੋ� ਜ਼ਿਆਦ� ਮਾਹਵਾਰੀ ਹੋਣਾ ਸ਼ਾਮਲ ਹੈ�
- ਤੁਹਾਡੀ ਯੋਨੀ ਵਿਚੋ� ਰਿਸਾ� ਵਿੱਚ ਤਬਦੀਲੀਆਂ
- ਸੰਭੋ� ਦੌਰਾ� ਦਰ� ਹੋਣਾ
- ਤੁਹਾਡੀ ਪਿੱਠ ਦੇ ਹੇਠਲ� ਹਿੱਸ� ਵਿੱਚ, ਤੁਹਾਡੇ ਚੂਲੇ ਦੀਆਂ ਹੱਡੀਆਂ (ਪੇਡੂ) ਦਰਮਿਆਨ, ਜਾ� ਤੁਹਾਡੇ ਪੇ� ਦੇ ਹੇਠਲ� ਹਿੱਸ� ਵਿੱਚ ਦਰ� ਹੋਣਾ�
ਸਰਵਾਈਕ� ਸਕ੍ਰੀਨਿੰਗ ਅਤ� ਐੱ�.ਪੀ.ਵੀ. ਬਾਰੇ ਹੋ� ਜਾਣਕਾਰੀ ਲਈ, ਜਿ� ਵਿੱਚ ਤੁਹਾਡੀ ਅਪਾਇੰਟਮੈਂਟ ‘ਤ� ਕੀ ਹੁੰਦ� ਹੈ ਅਤ� ਇਸ ਨੂ� ਕਿਵੇ� ਬੁੱਕ ਕਰਨਾ ਸ਼ਾਮਲ ਹੈ, . ਕੋ� ਨੂ� ਸਕੈਨ ਕਰੋ। ਜੇਕਰ ਤੁਹਾਡੇ ਕੋ� ਹੋ� ਚਿੰਤਾਵਾਂ ਜਾ� ਸਵਾਲ ਹਨ, ਤਾ� ਇੱ� ਜੀ.ਪੀ. ਨਾ� ਗੱ� ਕਰੋ।
ਤੁਹਾਡਾ ਦਿਲੋ� ਧੰਨਵਾਦ,
ਤੁਹਾਡੇ ਜੀ.ਪੀ. ਤਰਫ਼ੋ� ਐੱ�.ਐੱ�.ਐੱ�. ਸਰਵਾਈਕ� ਸਕ੍ਰੀਨਿੰਗ ਪ੍ਰੋਗਰਾਮ